ਸਾਡੇ ਭਾਈਚਾਰੇOur communities

Aotearoa ਨਿਊਜ਼ੀਲੈਂਡ ਦੇ ਨਸਲੀ ਭਾਈਚਾਰੇ ਇੱਕ ਅਦੁੱਤੀ ਤੌਰ 'ਤੇ ਵਿਭਿੰਨ ਸਮੂਹ ਹਨ, ਜੋ 200 ਤੋਂ ਵੱਧ ਨਸਲਾਂ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ 160 ਤੋਂ ਵੱਧ ਭਾਸ਼ਾਵਾਂ ਬੋਲਦੇ ਹਨ।

ਨਸਲੀ ਭਾਈਚਾਰਿਆਂ ਵਿੱਚ ਕੋਈ ਵੀ ਉਹ ਵਿਅਕਤੀ ਸ਼ਾਮਲ ਹੁੰਦਾ ਹੈ ਜੋ ਇਸ ਤਰ੍ਹਾਂ ਪਛਾਣਿਆ ਜਾਂਦਾ ਹੈ:

  • ਅਫਰੀਕੀ
  • ਏਸ਼ੀਆਈ
  • ਮਹਾਂਦੀਪੀ ਯੂਰਪੀ
  • ਲਾਤੀਨੀ-ਅਮਰੀਕਨ
  • ਮੱਧ ਪੂਰਬੀ।

ਇਸ ਵਿੱਚ ਸਾਬਕਾ ਸ਼ਰਨਾਰਥੀ, ਪਨਾਹ ਲੈਣ ਵਾਲੇ, ਨਵੇਂ ਅਤੇ ਅਸਥਾਈ ਪ੍ਰਵਾਸੀ, ਲੰਬੇ ਸਮੇਂ ਦੇ ਵਸਣ ਵਾਲੇ, ਅਤੇ ਬਹੁ-ਪੀੜ੍ਹੀ ਨਿਊਜ਼ੀਲੈਂਡਰ ਸ਼ਾਮਲ ਹਨ।

ਨਿਊਜ਼ੀਲੈਂਡ ਦੇ ਨਸਲੀ ਭਾਈਚਾਰਿਆਂ ਬਾਰੇ ਪਤਾ ਲਗਾਓ

ਭਾਈਚਾਰਕ ਸੰਸਥਾਵਾਂ ਲੱਭੋ

Last modified: